ਪੰਜਾਬ ਸਰਕਾਰ ਵੱਲੋਂ ਏਜੀ ਦਿਓਲ ਦਾ ਅਸਤੀਫਾ ਮਨਜ਼ੂਰ
ਜਾਬ ਵਜ਼ਾਰਤ ਦਾ ਅਹਿਮ ਫੈਸਲਾ
ਮੁੱਖਮੰਤਰੀ ਚੰਨੀ ਨਾਲ ਨਵਜੋਤ ਸਿੱਧੂ ਰਹੇ ਮੌਜੂਦ
ਏਜੀ ਏਪੀਐਸ ਦਿਓਲ ਦਾ ਅਸਤੀਫ਼ਾ ਮਨਜ਼ੂਰ
ਕੱਲ ਪੰਜਾਬ ਨੂੰ ਮਿਲੇਗਾ ਨਵਾਂ ਏਜੀ
ਨਵਜੋਤ ਸਿੱਧੂ ਨੇ ਏਜੀ ਤੇ ਲਾਏ ਸਨ ਇਲਜ਼ਾਮ
ਸੀਐਮ ਚੰਨੀ ਦੀਆਂ ਤਾਰੀਫ਼ਾ ਕਰ ਰਹੇ ਨਵਜੋਤ ਸਿੱਧੂ
ਅੱਜ ਸੀਐੱਮ ਚੰਨੀ ਨੇ ਚੜ੍ਹੀ ਪਹਿਲੀ ਪੌੜੀ-ਸਿੱਧੂ
ਸ਼ਰਾਬ ‘ਤੇ ਰੇਤੇ ਦੀ ਪਾਲਿਸੀ ਹੋਣੀ ਬਹੁਤ ਜ਼ਰੂਰੀ- ਸਿੱਧੂ
ਨਵੇਂ ਡੀਜੀਪੀ ਲਈ ਵੀ ਜਲਦ ਪੈਨਲ ਭੇਜੇਗੀ ਸਰਕਾਰ