21. January 2022
ABOUTGALLERYCONTACT

ਮਾਧੁਰੀ ਦੀਕਸ਼ਿਤ ਨੇ ਕਿਰਾਏ ‘ਤੇ ਲਿਆ ਨਵਾਂ ਘਰ, ਕਿਰਾਇਆ ਸੁਣ ਕੇ ਹੋ ਜਾਓਗੇ ਹੈਰਾਨ

ਮੁੰਬਈ (ਸਕਾਈ ਨਿਊਜ਼ ਬਿਊਰੋ), 4 ਨਵੰਬਰ 2021

ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਨਾ ਸਿਰਫ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ, ਬਲਕਿ ਅਭਿਨੇਤਰੀ ਦਾ ਲਾਈਫਸਟਾਈਲ ਵੀ ਲੋਕਾ ਕਾਫੀ ਪਸੰਦ ਕਰਦੇ ਹਨ। । ਬਾਲੀਵੁੱਡ ਦੇ ਕਈ ਅਜਿਹੇ ਸਿਤਾਰੇ ਹਨ ਜੋ ਆਪਣੇ ਘਰ ਅਤੇ ਇਸ ਦੀ ਕੀਮਤ ਨੂੰ ਲੈ ਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਸ ਕੜੀ ‘ਚ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਆਪਣੇ ਘਰ ਨੂੰ ਲੈ ਕੇ ਚਰਚਾ ‘ਚ ਹੈ ਕਿਉਂਕਿ ਇਸ ਦਾ ਕਿਰਾਇਆ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

ਇਹ ਖ਼ਬਰ ਵੀ ਪੜ੍ਹੋ: ਅੱਜ ਦੀਵਾਲੀ ਵਾਲੇ ਦਿਨ ਲੁਕ-ਛਿਪ ਕੇ ਕਰੋ ਇਹ ਕੰਮ, ਚਮਕੇਗੀ ਕਿਸਮਤ,…

ਮਾਧੁਰੀ ਦੀਕਸ਼ਿਤ ਮੁੰਬਈ ਦੇ ਵਰਲੀ ਇਲਾਕੇ ‘ਚ ਰਹਿੰਦੀ ਹੈ। ਇੱਥੇ ਉਨ੍ਹਾਂ ਦਾ ਸੀ ਫੇਸ ਅਪਾਰਟਮੈਂਟ ਹੈ, ਇਸ ਅਪਾਰਟਮੈਂਟ ਦੇ ਕਿਰਾਏ ਦਾ ਖੁਲਾਸਾ ਹੋਇਆ ਹੈ। ਮਾਧੁਰੀ ਦੀਕਸ਼ਿਤ ਆਪਣੇ ਵਰਲੀ ਅਪਾਰਟਮੈਂਟ ਲਈ ਮਹੀਨਾ ਦਾ ਕਿਰਾਇਆ ਲੱਖਾਂ ਰੁਪਏ ਅਦਾ ਕਰਦੀ ਹੈ। ਮੁੰਬਈ ਦੀ ਜ਼ਮੀਨ ਅਤੇ ਮਕਾਨਾਂ ਦਾ ਵੇਰਵਾ ਰੱਖਣ ਵਾਲੀ ਵੈੱਬਸਾਈਟ Zapkey.com ਮੁਤਾਬਕ ਮਾਧੁਰੀ ਦੀਕਸ਼ਿਤ ਆਪਣੇ ਅਪਾਰਟਮੈਂਟ ਲਈ 12.5 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰਦੀ ਹੈ।


About us

SANJHI AWAAZ is Punjabi radio station based in Melbourne (Australia) catering for all age groups of the Punjabi and Hindi speaking communities in the Melbourne VIC (AUS) and across the world online.


CONTACT US

CALL US ANYTIME



Newsletter


    Useful Links


    ×
    SANJHIAWAAZ LIVE RADIO