ਕੱਲ੍ਹ ਆਸਟ੍ਰੇਲੀਆ ‘ਚ ਰੀਲੀਜ਼ ਹੋਵੇਗੀ ‘ਡਾਕੂਆਂ ਦਾ ਮੁੰਡਾ 2’
ਸਿਨੇਮਾ ਲਿਸਟ ਹੋਈ ਜਾਰੀ,ਦੇਖੋ ਕਿੱਥੇ ਕਿੱਥੇ ਲੱਗ ਰਹੀ ਹੈ ਫਿਲਮ
#DaakuanDaMunda2 #JapjiKhaira #DevKharoud
‘ਪੀ.ਆਰ’ ਫਿਲਮ ਸਿਨੇਮਾ ਜਗਤ ‘ਚ ਨਵਾਂ ਇਤਿਹਾਸ ਸਿਰਜੇਗੀ
ਦੇਖੋ Exclusive Interview With ਹਰਭਜਨ ਮਾਨ
#SarangFilms #HMRecords #HarbhajanMann #ManmohanSingh #PR #PunjabiMovie #Pollywood #ForumFilm
ਕੱਲ੍ਹ ਰੀਲੀਜ਼ ਹੋਵੇਗੀ ‘ਡਾਕੂਆਂ ਦਾ ਮੁੰਡਾ 2’
ਜਪਜੀ ਖਹਿਰਾ ਤੇ ਦੇਵ ਖਰੋੜ ਦੀ ਦੇਖੋ ਮਜ਼ੇਦਾਰ ਇੰਟਰਵਿਊ
#DaakuanDaMunda2 #JapjiKhaira #DevKharoud #NishwanBhullar #ForumFilms
‘ਪੀ.ਆਰ’ ਫਿਲਮ ਦੀ ਅਡਵਾਂਸ ਬੁਕਿੰਗ ਹੋਈ ਸ਼ੁਰੂ
ਹਰਭਜਨ ਮਾਨ ਨੇ ਪੰਜਾਬੀਆਂ ਨੂੰ ਦਿੱਤਾ ਫਿਲਮ ਦੇਖਣ ਦਾ ਸੱਦਾ
#SarangFilms #HMRecords #HarbhajanMann #ManmohanSingh #PR #PunjabiMovie #Pollywood #ForumFilm
ਅਹੀ ਮਾਝਾ ਮਾਝਾ ਕਿਉ ਕਹਿਣੇ ਆਂ ਲੈ ਸੁਣ ਲੈ ਭਾਊ ਮਾਝੇ ਦਾ ਮਾਣਮੱਤਾ ਇਤਿਹਾਸ
#MajhaBlock #Majha #Punjab #History
ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਇਸ ਵੀਰ ਨੂੰ ਸਲਾਮ
ਅਪਾਹਿਜ ਹੋਣ ਦੇ ਬਾਵਜੂਦ ਹਿੰਮਤ ਨਹੀੰ ਹਾਰੀ,ਦੇਖੋ ਵੀਡੀਓ
#ਹੇਮਕੁੰਟਸਾਹਿਬ #HemkuntSahib #ShriHemkuntSahib #Waheguru
ਕੱਲ੍ਹ ਆਸਟ੍ਰੇਲੀਆ ਭਰ ‘ਚ ਰੀਲੀਜ਼ ਹੋਵੇਗੀ ਫਿਲਮ ‘ਪੀ.ਆਰ’
ਆਸਟ੍ਰੇਲੀਆ ਦੇ ਸਿਨੇਮਾ ਘਰਾਂ ਦੀ ਲਿਸਟ ਹੋਈ ਜਾਰੀ
#SarangFilms #HMRecords #HarbhajanMann #ManmohanSingh #PR #PunjabiMovie #Pollywood #ForumFilm
ਬੀਨੂੰ ਢਿੱਲੋ ਦੇ ਪਿਤਾ ਦਾ ਹੋਇਆ ਦੇਹਾਂਤ
ਨਮ ਅੱਖਾਂ ਨਾਲ ਪੰਜ ਤੱਤਾਂ ‘ਚ ਕੀਤਾ ਵਿਲੀਨ
#ਬੀਨੂੰਢਿੱਲੋੰ #ਪਿਤਾ #ਧੂਰੀ #ਪੰਜਾਬ
ਸੀਐੱਮ ਮਾਨ ਦੇ ਫੈਸਲੇ ਤੇ ਹਰਭਜਨ ਮਾਨ ਵੀ ਹੋਏ ਖੁਸ਼
ਫਿਲਮ ਦੀ ਪ੍ਰਮੋਸ਼ਨ ਦੌਰਾਨ ਮਿਲੀ ਸੀ ਮੰਤਰੀ ਦੇ ਜੇਲ੍ਹ ਜਾਣ ਦੀ ਖਬਰ
#bhagwantmann #harbhajanmann #PR
ਓ ਅੰਮੀ ਮੇਰੀ ,ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ ਤੇੈਨੂੰ ਤੋੜਨਾ ਏ ਮੈ
#RajniAtwal #KamalKhan #Ammi #AmmiSong